
ਘਰਬਾਰੇਫੋਰਮਸਵਾਗਤ
ਅਗਲੇ ਕਦਮ
ਸਾਦਾ ਖਾਣਾ
ਗਿਣਤੀ
ਸਾਰੇ ਵਾਕ
ਬਾਰੇ
ਸਾਈਟ ਦੀ ਭਾਸ਼ਾ ਬਦਲੋ
ਖ਼ਬਰ
ਸੰਪਰਕ
Return to English













ਸਤਿ ਸ਼੍ਰੀ ਅਕਾਲ । ਕੀ ਤੁਸੀ ਮੇਰੀ ਮਦਦ ਕਰ ਸਕਦੇ ਹੋ ?
مرحبا، هل يمكنك مساعدتي؟
marhaban, hal yomkenuka musa'adaty?
ਹਾਂਜੀ ।
نعم
na'am
ਕੀ ਤੁਸੀ ਅੰਗਰੇਜ਼ੀ ਬੋਲਦੇ ਹੋ ?
هل تتحدث الإنجليزية؟
hal tatahadathu al engliziya?
ਨਹੀਂ, ਮਾਫ ਕਰਨਾ ।
لا، آسف
laa, asef
ਕਿਰਪਾ ਕਰਕੇ ਦੱਸੋਗੇ ਕੀ ਟਾਈਮ ਹੋਇਆ ਹੈ ?
ما هو الوقت، من فضلك؟
ma huwa alwakt, men fadlek?
ਦੋ ਵੱਜੇ ਨੇ ।
الساعة الثانية
alsa'ato al thaneya
... ਕਿੱਥੇ ਹੈ ?
أين هو ...؟
ayna huwa...?
ਕਿਰਪਾ ਕਰਕੇ ਦੱਸੋਗੇ ਰੇਲਵੇ ਸਟੇਸ਼ਨ ਕਿੱਥੇ ਹੈ ?
أين هي محطة القطار، من فضلك؟
ayna heya mahatato alketar, men fadlek?
ਖੱਬੇ, ਅਤੇ ਓਦੇ ਬਾਦ ਸੱਜੇ ।
اليسار واليمين
alyasar walyameen
ਤੁਹਾਡਾ ਬਹੁਤ ਧੰਨਵਾਦ ।
شكرا جزيلا لك
shukran jazeelan lak
ਰੱਬ ਰਾਖਾ ।
وداعا
wada'an
Page loading, please wait ...
ਚਲਾਓ
ਅਗਲਾ
ਦੁਬਾਰਾ ਚਲਾਓ