ਸਤਿ ਸ਼੍ਰੀ ਅਕਾਲ । | হ্যালো
Hello ! | ਦਿਖਾਓ ਚਲਾਓ |
ਤੁਹਾਡਾ ਕੀ ਹਾਲ ਹੈ ? | আপনি কেমন আছেন ? Aapni kemon Aachen ? | ਦਿਖਾਓ ਚਲਾਓ |
ਮੈਂ ਠੀਕ ਹਾਂ, 'ਤੇ ਤੁਸੀ ? | ভালো, ধন্যবাদ. আপনি? Bhalo dhonyobad aapni ? | ਦਿਖਾਓ ਚਲਾਓ |
ਮੈਂ ਵੀ ਠੀਕ ਹਾਂ । | ভালো, ধন্যবাদ. Bhalo, dhonyobad | ਦਿਖਾਓ ਚਲਾਓ |
ਤੁਹਾਡਾ ਕੀ ਨਾਮ ਹੈ ? | আপনার নাম কি? aapnar naam ki ? | ਦਿਖਾਓ ਚਲਾਓ |
ਮੇਰਾ ਨਾਮ ਸੋਫੀ ਹੈ, 'ਤੇ ਤੁਹਾਡਾ ? | আমার নাম সোফি, এবং আপনার? Amar naam Sophie, Ebong apnar ? | ਦਿਖਾਓ ਚਲਾਓ |
ਜੌਨ । ਤੁਸੀ ਕਿੱਥੋਂ ਦੇ ਹੋ ? | জন. তুমি কোথা থেকে এসেছ? John, tumi kotha theke eshecho ? | ਦਿਖਾਓ ਚਲਾਓ |
ਅਸਟ੍ਰੇਲੀਆ ਵਿਖੇ ਪਰਥ, 'ਤੇ ਤੁਸੀ ? | অস্ট্রেলিয়ার পার্থ থেকে এবং আপনি? Australiar Perth theke ebong aapni ? | ਦਿਖਾਓ ਚਲਾਓ |
ਲੰਡਨ ਕੋਲ, ਮੇਡਸਟੋਨ । | Maidstone, থেকে, লন্ডন কাছাকাছি Maidstone theke London kachakachi | ਦਿਖਾਓ ਚਲਾਓ |
ਰੱਬ ਰਾਖਾ । | বিদায় আবার দেখা হবে Bidaaye abar dekha hobe | ਦਿਖਾਓ ਚਲਾਓ |
ਸਤਿ ਸ਼੍ਰੀ ਅਕਾਲ । ਕੀ ਤੁਸੀ ਮੇਰੀ ਮਦਦ ਕਰ ਸਕਦੇ ਹੋ ? | হ্যালো, আপনি কি আমাকে সাহায্য করতে পারেন? Hello, aapni ki aamake shahajyo korte paaren ? | ਦਿਖਾਓ ਚਲਾਓ |
ਹਾਂਜੀ । | অবশ্যই oboshoyi | ਦਿਖਾਓ ਚਲਾਓ |
ਕੀ ਤੁਸੀ ਅੰਗਰੇਜ਼ੀ ਬੋਲਦੇ ਹੋ ? | আপনি ইংরেজি বলতে পারেন ? Aapni Engreji bolte paaren ? | ਦਿਖਾਓ ਚਲਾਓ |
ਨਹੀਂ, ਮਾਫ ਕਰਨਾ । | না দুঃখিত আমি পারি না Na, dukkhito aami paari na | ਦਿਖਾਓ ਚਲਾਓ |
ਕਿਰਪਾ ਕਰਕੇ ਦੱਸੋਗੇ ਕੀ ਟਾਈਮ ਹੋਇਆ ਹੈ ? | এখন কয়টা বাজে ? Ekhon Koyta baaje ? | ਦਿਖਾਓ ਚਲਾਓ |
ਦੋ ਵੱਜੇ ਨੇ । | এখন দুইটা বাজে Ekhon duto baaje | ਦਿਖਾਓ ਚਲਾਓ |
... ਕਿੱਥੇ ਹੈ ? | কোথায় .....? Kothaye ...? | ਦਿਖਾਓ ਚਲਾਓ |
ਕਿਰਪਾ ਕਰਕੇ ਦੱਸੋਗੇ ਰੇਲਵੇ ਸਟੇਸ਼ਨ ਕਿੱਥੇ ਹੈ ? | আপনি কি বলতে পারবেন ট্রেন স্টেশন কোথায় ? Aapni ki bolte parben train station kothaye ? | ਦਿਖਾਓ ਚਲਾਓ |
ਖੱਬੇ, ਅਤੇ ਓਦੇ ਬਾਦ ਸੱਜੇ । | বাম অথবা ডান Baam othoba daan | ਦਿਖਾਓ ਚਲਾਓ |
ਤੁਹਾਡਾ ਬਹੁਤ ਧੰਨਵਾਦ । | অনেক ধন্যবাদ Onek dhonyobad | ਦਿਖਾਓ ਚਲਾਓ |
ਰੱਬ ਰਾਖਾ । | বিদায় আবার দেখা হবে Bidaaye abar dekha hobe | ਦਿਖਾਓ ਚਲਾਓ |
ਸਤਿ ਸ਼੍ਰੀ ਅਕਾਲ । ਮੈਨੂੰ ... ਚਾਹੀਦਾ ਹੈ । | হ্যালো, আপনি কি আমাকে Hello, aapni ki aamake | ਦਿਖਾਓ ਚਲਾਓ |
ਸਤਿ ਸ਼੍ਰੀ ਅਕਾਲ । ਮੈਨੂੰ ਪਾਣੀ ਚਾਹੀਦਾ ਹੈ । | হ্যালো, আপনি কি আমাকে জল দিতে পারেন Hello, aapni ki aamake jol dite paaren | ਦਿਖਾਓ ਚਲਾਓ |
ਹਾਂਜੀ, ਇਹ ਲਓ । | অবশ্যই এখানে Oboshoyi ekhaane | ਦਿਖਾਓ ਚਲਾਓ |
ਕੀ ਤੁਹਾਡੇ ਕੋਲ ... ਹੈ ? | আপনার কাছে কি ... ? Aapnar kaache ki ...? | ਦਿਖਾਓ ਚਲਾਓ |
ਕੀ ਤੁਹਾਡੇ ਕੋਲ ਬ੍ਰੈਡ ਹੈ ? | আপনার কাছে কি রুটি আছে? Aapnar kaache ki ruti aache ? | ਦਿਖਾਓ ਚਲਾਓ |
ਹਾਂਜੀ, ਓਥੇ । | হ্যা এখানে Hya ekhane | ਦਿਖਾਓ ਚਲਾਓ |
ਕੀ ਤੁਹਾਡੇ ਕੋਲ ਚੀਜ਼ ਹੈ ? | আপনার কাছে কি পনির আছে? Aapnar kaache ki paneer aache ? | ਦਿਖਾਓ ਚਲਾਓ |
ਛੋਟਾ, ਮੱਧਮ ਜਾਂ ਵੱਡਾ ? | ছোট, মাঝারি বা বড়? Chhoto, majhaari na boro ? | ਦਿਖਾਓ ਚਲਾਓ |
ਛੋਟਾ ਦੇ ਦਿਓ । | ছোট Chhoto | ਦਿਖਾਓ ਚਲਾਓ |
ਹਾਂਜੀ । | ঠিক আছে Thik aache | ਦਿਖਾਓ ਚਲਾਓ |
ਮੱਧਮ ਦੇ ਦਿਓ । | মাঝারি Majhaari | ਦਿਖਾਓ ਚਲਾਓ |
ਹਾਂਜੀ, ਇਹ ਲਓ । | ঠিক আছে এখানে Thik aache ekhaane | ਦਿਖਾਓ ਚਲਾਓ |
ਇਹਦੇ ਕਿੰਨੇ ਹੋਏ ? | ওটার দাম কত ? Otaar daam koto ? | ਦਿਖਾਓ ਚਲਾਓ |
ਚਾਰ ਪੌਂਡ । | চার পাউন্ড Char pound | ਦਿਖਾਓ ਚਲਾਓ |
ਧੰਨਵਾਦ । | ধন্যবাদ Dhonyobad | ਦਿਖਾਓ ਚਲਾਓ |
ਰੱਬ ਰਾਖਾ । | বিদায় আবার দেখা হবে Bidaaye abar dekha hobe | ਦਿਖਾਓ ਚਲਾਓ |
ਇਕ, ਦੋ, ਤਿੰਨ । | এক দুই তিন Ek , Dui , Teen | ਦਿਖਾਓ ਚਲਾਓ |
ਚਾਰ, ਪੰਜ, ਛੇ । | চার পাঁচ ছয় Chaar , Paanch , Chhoye | ਦਿਖਾਓ ਚਲਾਓ |
ਸੱਤ, ਅੱਠ, ਨੌਂ । | সাত আট নয় Shaath , Aat , Noye | ਦਿਖਾਓ ਚਲਾਓ |
ਦੱਸ, ਗਿਆਰਾਂ, ਬਾਰਾਂ । | দশ, এগারো, বারো Dosh , Egaro , Baaro | ਦਿਖਾਓ ਚਲਾਓ |
ਇਕ, ਦੋ, ਤਿੰਨ, ਚਾਰ, ਪੰਜ, ਛੇ, ਸੱਤ, ਅੱਠ, ਨੌਂ, ਦੱਸ, ਗਿਆਰਾਂ, ਬਾਰਾਂ । | এক দুই তিন চার পাঁচ ছয় সাত আট নয় দশ, এগারো, বারো Ek Dui Teen Chaar Paanch Chhoye Shaath Aat Noye Dosh Egaro Baaro | ਦਿਖਾਓ ਚਲਾਓ |
ਇਕ ਸੌ, ਇਕ ਹਜ਼ਾਰ, ਦੱਸ ਲੱਖ । | একশ, এক হাজার, এক লাখ Eksho ,Ek Hajaar , Ek Laakh | ਦਿਖਾਓ ਚਲਾਓ |