
ਘਰਬਾਰੇਫੋਰਮਸਵਾਗਤ
ਅਗਲੇ ਕਦਮ
ਸਾਦਾ ਖਾਣਾ
ਗਿਣਤੀ
ਸਾਰੇ ਵਾਕ
ਬਾਰੇ
ਸਾਈਟ ਦੀ ਭਾਸ਼ਾ ਬਦਲੋ
ਖ਼ਬਰ
ਸੰਪਰਕ
Return to English


















ਸਤਿ ਸ਼੍ਰੀ ਅਕਾਲ । ਮੈਨੂੰ ... ਚਾਹੀਦਾ ਹੈ ।
Bonjour, je voudrais...
ਸਤਿ ਸ਼੍ਰੀ ਅਕਾਲ । ਮੈਨੂੰ ਪਾਣੀ ਚਾਹੀਦਾ ਹੈ ।
Bonjour, je voudrais de l'eau, s'il vous plait.
ਹਾਂਜੀ, ਇਹ ਲਓ ।
Oui, ici
ਕੀ ਤੁਹਾਡੇ ਕੋਲ ... ਹੈ ?
Avez-vous...?
As-tu...? (informal)
ਕੀ ਤੁਹਾਡੇ ਕੋਲ ਬ੍ਰੈਡ ਹੈ ?
Avez-vous du pain?
As-tu du pain? (informal)
ਹਾਂਜੀ, ਓਥੇ ।
Oui, là-bas
ਕੀ ਤੁਹਾਡੇ ਕੋਲ ਚੀਜ਼ ਹੈ ?
Avez-vous du fromage?
As-tu du fromage? (informal)
ਛੋਟਾ, ਮੱਧਮ ਜਾਂ ਵੱਡਾ ?
Petit, moyen ou grand?
ਛੋਟਾ ਦੇ ਦਿਓ ।
Petit, s'il vous plait
ਹਾਂਜੀ ।
D'accord
ਮੱਧਮ ਦੇ ਦਿਓ ।
Moyen, s'il vous plait
ਹਾਂਜੀ, ਇਹ ਲਓ ।
D'accord, voilà
ਇਹਦੇ ਕਿੰਨੇ ਹੋਏ ?
Combien cela coûte-t-il?
ਚਾਰ ਪੌਂਡ ।
Quatre livres, s'il vous plait
ਧੰਨਵਾਦ ।
Merci
ਰੱਬ ਰਾਖਾ ।
Au revoir
Page loading, please wait ...
ਚਲਾਓ
ਅਗਲਾ
ਦੁਬਾਰਾ ਚਲਾਓ