ਸਤਿ ਸ਼੍ਰੀ ਅਕਾਲ । | ||
ਤੁਹਾਡਾ ਕੀ ਹਾਲ ਹੈ ? | ||
ਮੈਂ ਠੀਕ ਹਾਂ, 'ਤੇ ਤੁਸੀ ? | ||
ਮੈਂ ਵੀ ਠੀਕ ਹਾਂ । | ||
ਤੁਹਾਡਾ ਕੀ ਨਾਮ ਹੈ ? | ||
ਮੇਰਾ ਨਾਮ ਸੋਫੀ ਹੈ, 'ਤੇ ਤੁਹਾਡਾ ? | ||
ਜੌਨ । ਤੁਸੀ ਕਿੱਥੋਂ ਦੇ ਹੋ ? | ||
ਅਸਟ੍ਰੇਲੀਆ ਵਿਖੇ ਪਰਥ, 'ਤੇ ਤੁਸੀ ? | ||
ਲੰਡਨ ਕੋਲ, ਮੇਡਸਟੋਨ । | ||
ਰੱਬ ਰਾਖਾ । |
ਸਤਿ ਸ਼੍ਰੀ ਅਕਾਲ । ਕੀ ਤੁਸੀ ਮੇਰੀ ਮਦਦ ਕਰ ਸਕਦੇ ਹੋ ? | ||
ਹਾਂਜੀ । | ||
ਕੀ ਤੁਸੀ ਅੰਗਰੇਜ਼ੀ ਬੋਲਦੇ ਹੋ ? | ||
ਨਹੀਂ, ਮਾਫ ਕਰਨਾ । | ||
ਕਿਰਪਾ ਕਰਕੇ ਦੱਸੋਗੇ ਕੀ ਟਾਈਮ ਹੋਇਆ ਹੈ ? | ||
ਦੋ ਵੱਜੇ ਨੇ । | ||
... ਕਿੱਥੇ ਹੈ ? | ||
ਕਿਰਪਾ ਕਰਕੇ ਦੱਸੋਗੇ ਰੇਲਵੇ ਸਟੇਸ਼ਨ ਕਿੱਥੇ ਹੈ ? | ||
ਖੱਬੇ, ਅਤੇ ਓਦੇ ਬਾਦ ਸੱਜੇ । | ||
ਤੁਹਾਡਾ ਬਹੁਤ ਧੰਨਵਾਦ । | ||
ਰੱਬ ਰਾਖਾ । |
ਸਤਿ ਸ਼੍ਰੀ ਅਕਾਲ । ਮੈਨੂੰ ... ਚਾਹੀਦਾ ਹੈ । | ||
ਸਤਿ ਸ਼੍ਰੀ ਅਕਾਲ । ਮੈਨੂੰ ਪਾਣੀ ਚਾਹੀਦਾ ਹੈ । | ||
ਹਾਂਜੀ, ਇਹ ਲਓ । | ||
ਕੀ ਤੁਹਾਡੇ ਕੋਲ ... ਹੈ ? | ||
ਕੀ ਤੁਹਾਡੇ ਕੋਲ ਬ੍ਰੈਡ ਹੈ ? | ||
ਹਾਂਜੀ, ਓਥੇ । | ||
ਕੀ ਤੁਹਾਡੇ ਕੋਲ ਚੀਜ਼ ਹੈ ? | ||
ਛੋਟਾ, ਮੱਧਮ ਜਾਂ ਵੱਡਾ ? | ||
ਛੋਟਾ ਦੇ ਦਿਓ । | ||
ਹਾਂਜੀ । | ||
ਮੱਧਮ ਦੇ ਦਿਓ । | ||
ਹਾਂਜੀ, ਇਹ ਲਓ । | ||
ਇਹਦੇ ਕਿੰਨੇ ਹੋਏ ? | ||
ਚਾਰ ਪੌਂਡ । | ||
ਧੰਨਵਾਦ । | ||
ਰੱਬ ਰਾਖਾ । |
ਇਕ, ਦੋ, ਤਿੰਨ । | ||
ਚਾਰ, ਪੰਜ, ਛੇ । | ||
ਸੱਤ, ਅੱਠ, ਨੌਂ । | ||
ਦੱਸ, ਗਿਆਰਾਂ, ਬਾਰਾਂ । | ||
ਇਕ, ਦੋ, ਤਿੰਨ, ਚਾਰ, ਪੰਜ, ਛੇ, ਸੱਤ, ਅੱਠ, ਨੌਂ, ਦੱਸ, ਗਿਆਰਾਂ, ਬਾਰਾਂ । | ||
ਇਕ ਸੌ, ਇਕ ਹਜ਼ਾਰ, ਦੱਸ ਲੱਖ । |